MWT: Tank Battles

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
4.9
1.74 ਲੱਖ ਸਮੀਖਿਆਵਾਂ
50 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
PEGI 12
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਗੇਮ ਬਾਰੇ

ਐਕਸ਼ਨ ਨਾਲ ਭਰਪੂਰ PvP ਸ਼ੂਟਰ ਗੇਮ ਲਈ ਤਿਆਰ ਹੋ ਜਾਓ, ਜੋ ਬਖਤਰਬੰਦਾਂ ਦੀ ਜੰਗ ਨੂੰ ਅਗਲੇ ਪੱਧਰ ’ਤੇ ਲੈ ਜਾਂਦੀ ਹੈ - MWT: Tank Battles!

ਅਜਿਹੀਆਂ ਟੈਂਕ ਜੰਗਾਂ ਵਿੱਚ ਲੀਨ ਹੋ ਜਾਓ ਜਿਸ ਵਿੱਚ ਸਭ ਤੋਂ ਉੱਨਤ ਜੰਗੀ ਮਸ਼ੀਨਾਂ ਜਿਵੇਂ ਕਿ ਹਵਾਈ ਸੁਰੱਖਿਆ ਪ੍ਰਣਾਲੀਆਂ, ਮਲਟੀਪਲ ਰਾਕੇਟ ਲਾਂਚ ਪ੍ਰਣਾਲੀਆਂ, ਸਵੈ-ਚਲਿਤ ਤੋਪਖਾਨਾ, ਵੱਖ-ਵੱਖ ਕਿਸਮਾਂ ਦੇ ਡਰੋਨ, ਲੜਾਕੂ ਜਹਾਜ਼, ਹੈਲੀਕਾਪਟ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਆਧੁਨਿਕ ਸੁਮੇਲਤਾ ਵਾਲੇ ਹਥਿਆਰਾਂ ਵਾਲੀਆਂ ਜੰਗਾਂ ਦਾ ਸਭ ਤੋਂ ਸ਼ਾਨਦਾਰ ਤਰੀਕੇ ਨਾਲ ਅਨੁਭਵ ਕਰੋ।

ਸ਼ੀਤ ਯੁੱਧ ਦੇ ਯੁੱਗ ਅਤੇ ਆਧੁਨਿਕ ਮਸ਼ੀਨਾਂ ਦੇ ਨਾਲ-ਨਾਲ ਨਵੀਨਤਮ ਤਕਨੀਕਾਂ, ਅਰਮਾਟਾ ਅਤੇ ਅਬਰਾਮਸਐਕਸ ਟੈਂਕਾਂ ਤੱਕ ਦੀਆਂ ਦਰਜਨਾਂ ਕਿਸਮਾਂ ਨੂੰ ਅਜ਼ਮਾਓ। ਹਰ ਇੱਕ ਅਪਡੇਟ ਨਾਲ ਹੋਰ ਵੀ ਉੱਚੇ ਮਾਡਲ ਅਤੇ ਫੌਜੀ ਹਾਰਡਵੇਅਰ ਦੀਆਂ ਅਜਿਹੀਆਂ ਕਿਸਮਾਂ ਆਉਣਗੀਆਂ ਜੋ ਫੌਜ ਦੇ ਹਰੇਕ ਪ੍ਰਸ਼ੰਸਕ ਦੀ ਜੁਬਾਨ 'ਤੇ ਹੁੰਦੀਆਂ ਹਨ।
ਟੈਂਕ ਅਤੇ ਖਿਡਾਰੀ ਚੁਣੋ ਅਤੇ ਐਕਸ਼ਨ ਲਈ ਤਿਆਰ ਹੋ ਜਾਓ!

ਐਪਿਕ PvP ਟੈਂਕ ਜੰਗਾਂ ਵਿੱਚ ਸ਼ਾਮਲ ਹੋਵੋ:
MWT: Tank Battles ਵਿੱਚ, ਭਾਰੀ ਬਖਤਰਬੰਦ ਟੈਂਕਾਂ ਨੂੰ ਚਲਾਓ ਅਤੇ ਰੋਮਾਂਚਕ PvP ਗੇਮਾਂ ਵਿੱਚ ਸ਼ਾਮਲ ਹੋਵੋ। ਆਪਣੀ ਟੈਂਕ ਕੰਪਨੀ ਦੀ ਕਮਾਂਨ ਸੰਭਾਲੋ ਅਤੇ ਤੇਜ਼ ਰਫਤਾਰ, ਉੱਚ-ਜੋਖਮ ਵਾਲੀ ਬਖਤਰਬੰਦ ਜੰਗ ਵਿੱਚ ਆਪਣਾ ਹੁਨਰ ਸਾਬਤ ਕਰੋ। ਜੰਗ ਦੇ ਮੈਦਾਨ ਵਿੱਚ ਭਾਰੂ ਹੋਵੋ ਅਤੇ ਸ਼ਾਨਦਾਰ ਜੰਗੀ-ਮੋਰਚੇ 'ਤੇ ਜੇਤੂ ਬਣੋ!

ਉਨੱਤ ਹਵਾਈ ਭਿੜਤਾਂ:
AH 64E ਅਪਾਚੇ ਹੈਲੀਕਾਪਟਰ ਅਤੇ F-35B ਫਾਈਟਰ ਜੈੱਟ ਵਰਗੀਆਂ ਪ੍ਰਮੁੱਖ ਜੰਗੀ ਮਸ਼ੀਨਾਂ ਨੂੰ ਅਸਮਾਨੀ ਉਡਾਨ ’ਤੇ ਲੈ ਜਾਓ। ਵਿਸਤ੍ਰਿਤ ਉਡਾਨ ਤੰਤਰ, ਉਡਾਨ ਭਰਨ ਅਤੇ ਉੱਤਰਨ ਦਾ ਅਸਲ ਅਨੰਦ ਲਓ। ਜੋ ਜੰਗ ਦੀ ਦਿਸ਼ਾ ਨੂੰ ਬਦਲ ਸਕਦੇ ਹਨ ਅਜਿਹੇ ਕਈ ਤਰ੍ਹਾਂ ਦੇ ਹਥਿਆਰਾਂ ਅਤੇ ਤਕਨੀਕੀ ਅਪਗ੍ਰੇਡਾਂ ਦੀ ਚੋਣ ਕਰਕੇ ਆਪਣੀ ਲੜਾਈ ਦੀ ਸਟਾਈਲ ਮੁਤਾਬਕ ਆਪਣੇ ਹਵਾਈ ਜਹਾਜ਼ ਨੂੰ ਅੱਪਗ੍ਰੇਡ ਕਰੋ। ਆਧੁਨਿਕ ਜੰਗ ਵਿੱਚ ਕੁਝ ਸਭ ਤੋਂ ਆਈਕੋਨੀਕ ਹਵਾਈ ਜਹਾਜ਼ਾਂ ਦੇ ਪਾਇਲਟ ਬਣਨ ਦੇ ਰੋਮਾਂਚ ਦਾ ਅਨੁਭਵ ਕਰੋ!

ਤੋਪਖਾਨੇ ਤੋਂ ਹਮਲੇ ਕਰੋ:
ਉੱਨਤ ਤੋਪਖਾਨਾ ਪ੍ਰਣਾਲੀਆਂ ਨਾਲ ਆਧੁਨਿਕ ਯੁੱਧ ਦੀ ਅਸਲ ਤਾਕਤ ਦਾ ਅਨੁਭਵ ਕਰੋ। ਆਪਣੇ ਦੁਸ਼ਮਣਾਂ 'ਤੇ ਤਬਾਹੀ ਦਾ ਮੀਂਹ ਬਰਸਾਉਂਦੇ ਹੋਏ, ਦੂਰੀ ਤੋਂ ਸਟੀਕ ਹਮਲੇ ਕਰੋ। ਤੋਪਖਾਨੇ ਤੋਂ ਰਣਨੀਤਕ ਹਮਲਿਆਂ ਨਾਲ ਜੰਗ ਦੇ ਮੈਦਾਨ ਦੀ ਕਮਾਂਨ ਸੰਭਾਲੋ!

ਹੁਨਰ ਵਾਲੀ ਡਰੋਨ ਜੰਗ:
ਜੰਗ ਦੇ ਨਤੀਜੇ ਨਿਰਧਾਰਿਤ ਕਰਨ ਵਿੱਚ ਡਰੋਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੁਸ਼ਮਣ ਦੀਆਂ ਸਥਿਤੀਆਂ ਬਾਰੇ ਜਾਣਨ ਲਈ ਡਰੋਨ ਦੀ ਵਰਤੋਂ ਕਰੋ, ਤੋਪਖਾਨੇ ਦੇ ਹਮਲੇ ਲਈ ਟੀਚਿਆਂ ਨੂੰ ਨਿਸ਼ਾਨਬੱਧ ਕਰੋ, ਅਤੇ ਰਣਨੀਤਕ ਫਾਇਦਾ ਚੁੱਕੋ। ਆਪਣੇ ਦੁਸ਼ਮਣਾਂ ’ਤੇ ਤੇਜ਼ ਅਤੇ ਘਾਤਕ ਹਮਲੇ ਕਰਨ ਲਈ ਡਰੋਨਾਂ ਨੂੰ ਕੰਟਰੋਲ ਕਰਦੇ ਹੋਏ ਉਨ੍ਹਾਂ ਨੂੰ ਹੈਰਾਨ ਕਰ ਦਿਓ।

ਆਪਣੀਆਂ ਜੰਗੀ ਮਸ਼ੀਨਾਂ ਨੂੰ ਕਸਟਮਾਈਜ਼ ਅਤੇ ਅਪਗ੍ਰੇਡ ਕਰੋ:
ਆਧੁਨਿਕ ਟੈਂਕਾਂ ਦੀਆਂ ਵੱਖ-ਵੱਖ ਕਿਸਮਾਂ ਵਿੱਚੋਂ ਚੋਣ ਕਰੋ, ਹਰੇਕ ਟੈਂਕ ਦੀਆਂ ਵਿਲੱਖਣ ਤਾਕਤਾਂ ਅਤੇ ਸਮਰੱਥਾਵਾਂ ਹਨ। ਆਪਣੀ ਖੇਡ ਸ਼ੈਲੀ ਦੇ ਮੁਤਾਬਕ ਹੋਣ ਲਈ ਤਾਕਤਵਰ ਹਥਿਆਰਾਂ ਅਤੇ ਉਪਕਰਣਾਂ ਨਾਲ ਆਪਣੀਆਂ ਜੰਗੀ ਮਸ਼ੀਨਾਂ ਨੂੰ ਕਸਟਮਾਈਜ਼ ਕਰੋ। ਉੱਨਤ ਫੀਚਰਾਂ ਨੂੰ ਅਨਲੌਕ ਕਰਨ ਲਈ ਆਪਣੇ ਟੈਂਕਾਂ ਨੂੰ ਅੱਪਗ੍ਰੇਡ ਕਰੋ ਅਤੇ ਜੰਗ ਦੇ ਮੈਦਾਨ ਵਿੱਚ ਅੱਗੇ ਰਹੋ।

ਅਸਲ ਵਰਗੇ ਗ੍ਰਾਫਿਕਸ ਅਤੇ ਭੌਤਿਕ ਵਿਗਿਆਨ:
ਸ਼ਾਨਦਾਰ ਗ੍ਰਾਫਿਕਸ ਅਤੇ ਯਥਾਰਥਵਾਦੀ ਭੌਤਿਕ ਵਿਗਿਆਨ ਨਾਲ ਆਧੁਨਿਕ ਟੈਂਕ ਜੰਗ ਦੇ ਰੋਮਾਂਚ ਦਾ ਅਨੁਭਵ ਕਰੋ। ਖੁਦ ਨੂੰ ਜੰਗ ਦੇ ਮੈਦਾਨਾਂ, ਬਹੁਤ ਹੀ ਵਿਸਤ੍ਰਿਤ ਟੈਂਕ ਮਾਡਲਾਂ, ਅਤੇ ਹੈਰਾਨ ਕਰਨ ਵਾਲੇ ਵਿਜ਼ੂਅਲ ਪ੍ਰਭਾਵਾਂ ਵਿੱਚ ਲੀਨ ਕਰੋ।

ਫੌਜਾਂ ਵਿੱਚ ਸ਼ਾਮਲ ਹੋਵੋ ਅਤੇ ਇਕੱਠੇ ਜਿੱਤੋ:
ਇੱਕ ਮਜ਼ਬੂਤ ਤਾਕਤ ਦੇ ਰੂਪ ਵਿੱਚ ਜੰਗ ਦੇ ਮੋਰਚੇ 'ਤੇ ਭਾਰੂ ਹੋਣ ਲਈ ਸਮਾਨ ਸੋਚ ਵਾਲੇ ਖਿਡਾਰੀਆਂ ਨਾਲ ਗੱਠਜੋੜ ਬਣਾਓ। ਜੰਗ ਵਿੱਚ ਸਹਿਯੋਗ ਕਰੋ, ਡਰੋਨ ਹਮਲਿਆਂ ਅਤੇ ਤੋਪਖਾਨੇ ਦੇ ਹਮਲਿਆਂ ਵਿਚਕਾਰ ਤਾਲਮੇਲ ਬਿਠਾਓ, ਅਤੇ ਆਪਣੇ ਦੁਸ਼ਮਣਾਂ ਨੂੰ ਪਛਾੜੋ।

ਆਪਣੀ ਜ਼ਿੰਦਗੀ ਦੀਆਂ ਸਭ ਤੋਂ ਰੋਮਾਂਚਕ ਟੈਂਕ ਜੰਗਾਂ ਲਈ ਤਿਆਰੀ ਕਰੋ! ਆਪਣੇ ਟੈਂਕਾਂ, ਹਵਾਈ ਜਹਾਜ਼ਾਂ, ਡਰੋਨਾਂ ਅਤੇ ਤੋਪਖਾਨੇ ਦੀ ਕਮਾਂਨ ਸੰਭਾਲੋ, PvP ਲੜਾਈਆਂ ਵਿੱਚ ਭਾਰੂ ਹੋਵੋ ਅਤੇ ਆਪਣਾ ਦਬਦਬਾ ਸਥਾਪਿਤ ਕਰੋ।
ਹੁਣੇ MWT: Tank Battles ਨੂੰ ਡਾਊਨਲੋਡ ਕਰੋ ਅਤੇ ਆਪਣੀ ਫੌਜ ਨੂੰ ਜਿੱਤ ਵੱਲ ਲੈ ਜਾਓ!

ਇਹ ਨਵੀਂ ਗੇਮ ਆਰਟਸਟੋਰਮ ਸਟੂਡੀਓ ਵੱਲੋਂ ਵਿਕਸਤ ਕੀਤੀ ਗਈ ਹੈ, ਜੋ ਕਿ ਮਾਡਰਨ ਵਾਰਸ਼ਿਪਸ ਨੇਵਲ ਐਕਸ਼ਨ ਸਿਮੂਲੇਸ਼ਨ ਗੇਮ ਦੇ ਮਸ਼ਹੂਰ ਨਿਰਮਾਤਾ ਹਨ ਅਤੇ ਜ਼ਮੀਨੀ ਵਾਹਨ ਯੁੱਧ ਸ਼ੈਲੀ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ।
ਅੱਪਡੇਟ ਕਰਨ ਦੀ ਤਾਰੀਖ
28 ਜੁਲਾ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ ਅਤੇ ਐਪ ਜਾਣਕਾਰੀ ਅਤੇ ਕਾਰਗੁਜ਼ਾਰੀ
ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.9
1.65 ਲੱਖ ਸਮੀਖਿਆਵਾਂ

ਨਵਾਂ ਕੀ ਹੈ

⚖️ Fair Play, Every Time
The new matchmaking system is now available across all game modes — better balancing for all!
🗻 Realistic Terrain
Feel the ground beneath your treads — new terrain physics for better, more realistic handling!
🛡️ Gear Up!
Bringing the PT-91 Twardy, EMBT 120, Alpha Jet, Lynx KF31 — ready to deploy!
👨‍⚖️ Balance & Bugs
Tuning balance and squashing bugs — leave ‘em no chance!

ਐਪ ਸਹਾਇਤਾ

ਵਿਕਾਸਕਾਰ ਬਾਰੇ
Artstorm FZE
Office Number 320, Third Floor, One UAQ Building ام القيوين United Arab Emirates
+971 54 365 3933

Artstorm FZE ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਗੇਮਾਂ