ChatGPT

ਐਪ-ਅੰਦਰ ਖਰੀਦਾਂ
4.6
2.93 ਕਰੋੜ ਸਮੀਖਿਆਵਾਂ
50 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਮਾਪਿਆਂ ਦਾ ਮਾਰਗ-ਦਰਸ਼ਨ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਔਫੀਸ਼ੀਅਲ ChatGPT ਐਪ ਨਾਲ, ਜਿੱਥੇ ਵੀ ਤੁਸੀਂ ਹੋਵੋ ਤੁਰੰਤ ਜਵਾਬ ਅਤੇ ਪ੍ਰੇਰਨਾ ਪਾਓ।

ਇਹ ਐਪ ਮੁਫਤ ਹੈ ਅਤੇ OpenAI ਵੱਲੋਂ ਤੁਹਾਡੇ ਲਈ ਨਵੀਨਤਮ ਮਾਡਲ ਸੁਧਾਰ ਲੈ ਕੇ ਆਉਂਦਾ ਹੈ, ਜਿਸ ਵਿੱਚ GPT-4o, ਸਾਡਾ ਨਵੀਨਤਮ ਅਤੇ ਸਭ ਤੋਂ ਸਮਝਦਾਰ ਮਾਡਲ ਤੱਕ ਪਹੁੰਚ ਵੀ ਸ਼ਾਮਲ ਹੈ।

ChatGPT ਤੁਹਾਡੀ ਜੇਬ ਵਿੱਚ ਹੋਣ ਨਾਲ, ਤੁਹਾਨੂੰ ਇਹ ਮਿਲੇਗਾ:

· ਵਾਇਸ ਮੋਡ—ਤੁਰਦੇ ਫਿਰਦੇ ਬੋਲਣ ਲਈ ਹੈੱਡਫੋਨ ਆਇਕਨ ਨੂੰ ਟੈਪ ਕਰੋ, ਆਪਣੇ ਪਰਿਵਾਰ ਲਈ ਇੱਕ ਸੌਣ ਸਮੇਂ ਦੀ ਕਹਾਣੀ ਦੀ ਬੇਨਤੀ ਕਰੋ, ਜਾਂ ਕਿਸੇ ਡਿਨਰ ਟੇਬਲ ਬਹਿਸ ਦਾ ਨਿਪਟਾਰਾ ਕਰੋ।
· ਫੋਟੋ ਅੱਪਲੋਡ—ਇੱਕ ਹੱਥਲਿਖਤ ਪ੍ਰਤੀਲਿਪੀ ਤਿਆਰ ਕਰਵਾਓ ਜਾਂ ਇੱਕ ਮੌਨੁਮਕੈਂਟ ਬਾਰੇ ਪੁੱਛੋ।
· ਸਿਰਜਣਾਤਮਕ ਪ੍ਰੇਰਣਾ—ਜਨਮਦਿਨ ਤੋਹਫੇ ਲਈ ਸੁਝਾਅ ਜਾਂ ਇੱਕ ਵਿਅਕਤੀਗਤ ਸ਼ੁਭਕਾਮਨਾਵਾਂ ਵਾਲਾ ਕਾਰਡ ਬਣਾਓ।
· ਅਨੁਕੂਲਿਤ ਸਲਾਹ—ਇੱਕ ਵਿਅਕਤੀਗਤ ਜਵਾਬ ਬਣਾਉਣ ਵਿੱਚ ਜਾਂ ਕਿਸੇ ਔਖੀ ਸਥਿਤੀ ਵਿੱਚ ਗੱਲਬਾਤ ਬਣਾਓ।
· ਵਿਅਕਤੀਗਤ ਸਿੱਖਿਆ—ਕਿਸੇ ਅਜਿਹੇ ਬੱਚੇ ਨੂੰ ਬਿਜਲੀ ਦੀ ਵਿਆਖਿਆ ਕਰੋ ਜੋ ਡਾਇਨੋਸੌਰ ਨੂੰ ਪਸੰਦ ਕਰਦਾ ਹੈ ਜਾਂ ਖੁਦ ਨੂੰ ਕਿਸੇ ਇਤਿਹਾਸਕ ਘਟਨਾ ਨਾਲ ਮੁੜ ਜਾਣੂ ਕਰਵਾਓ।
· ਪੇਸ਼ੇਵਰ ਇਨਪੁੱਟ—ਕਾਰੋਬਾਰ ਪਲਾਨ ਜਾਂ ਮਾਰਕੀਟਿੰਗ ਕਾਪੀ ਬ੍ਰੇਨਸਟੌਰਮ ਕਰੋ।
· ਤੁਰੰਤ ਜਵਾਬ—ਰੈਸੀਪੀ ਲਈ ਸੁਝਾਅ ਪਾਓ ਜਦੋਂ ਤੁਹਾਡੇ ਕੋਲ ਕੁਝ ਹੀ ਸਮੱਗਰੀ ਹੋਵੇ।

ਲੱਖਾਂ ਵਰਤੋਂਕਾਰਾਂ ਨਾਲ ਸ਼ਾਮਲ ਹੋਵੋ ਅਤੇ ਦੁਨੀਆਂ ਦਾ ਮਨਮੋਹਣ ਵਾਲੀ ਐਪ ਨੂੰ ਅਜਮਾਉ। ਅੱਜ ਹੀ ChatGPT ਡਾਊਨਲੋਡ ਕਰੋ।

ਵਰਤੋਂ ਦੇ ਨੇਮ: https://openai.com/terms
ਅੱਪਡੇਟ ਕਰਨ ਦੀ ਤਾਰੀਖ
4 ਅਕਤੂ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਡੀਵਾਈਸ ਜਾਂ ਹੋਰ ਆਈਡੀਆਂ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 3 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.6
2.84 ਕਰੋੜ ਸਮੀਖਿਆਵਾਂ
Baljinder singh Khara
20 ਸਤੰਬਰ 2025
ਬਹੁਤ ਵਧੀਆ ਨਤੀਜੇ
8 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Tarsam Singh
13 ਸਤੰਬਰ 2025
ਹਾਂ ਗਨਠਦਡਪਡਦਖਨਚਡਜਗਠਧਟਢਚਢਡਧਠਲਠਢਥਫਧਫਵਡਢਰਫਥ੍ਰਦਪਵਨਡਧਗੇੜੈੜਘਨੈਨਘਨੈੜਘੜਘਨਗੜਗਧਗਵਗਨਗੜਡਵਗਵਗਵ।
7 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Krishan Singh
12 ਸਤੰਬਰ 2025
excellent
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

Minor fixes and improvements

ਐਪ ਸਹਾਇਤਾ

ਵਿਕਾਸਕਾਰ ਬਾਰੇ
OPENAI, L.L.C.
1455 3RD St San Francisco, CA 94158-2210 United States
+1 415-231-2395

ਮਿਲਦੀਆਂ-ਜੁਲਦੀਆਂ ਐਪਾਂ