Masiya De Teeh Din: Punjabi Poetry

· Kalam Dhara
5.0
1 รีวิว
eBook
105
หน้า
คะแนนและรีวิวไม่ได้รับการตรวจสอบยืนยัน  ดูข้อมูลเพิ่มเติม

เกี่ยวกับ eBook เล่มนี้

ਨੀਰ ਦੀ ਸ਼ਾਇਰੀ ਪੜ੍ਹਦਿਆਂ ਇੱਕ ਅਜਿਹੀ ਕੈਫ਼ੀਅਤ ਪੈਦਾ ਹੁੰਦੀ ਹੈ ਜਿਸ ਨੂੰ ਫ਼ਾਰਸੀ ਵਿਚ ਦੀਵਾਨਗੀ ਆਖਦੇ ਹਨ ਇਸ ਕੈਫ਼ੀਅਤ ਬਿਨਾ ਸ਼ਾਇਦ ਕਵਿਤਾ ਸੰਪੂਰਨ ਨਹੀਂ ਹੋ ਸਕਦੀ ਉਹਦੀ ਨਜ਼ਮ ਵਿਚ ਵਿਜੋਗ ਧੀਮੇ ਸੁਰਾਂ ਵਿਚ ਚਲਦਾ ਇੱਕ ਦਮ ਚੀਖ਼ ਵੀ ਬਣ ਜਾਂਦਾ ਹੈ ਪਰ ਇਸ ਚੀਖ਼ ਨੂੰ ਸੁਣਨ ਲਈ ਤੁਹਾਨੂੰ ਉਹਦੀ ਜ਼ਾਤ ਦੇ ਖ਼ਿਲਰੇ ਹੋਏ ਹਨੇਰੇ ਵਿਚ ਤੱਕਣ ਦੀ ਲੋੜ ਹੈ ਉਹ ਆਪਣੇ ਪੜ੍ਹਨ ਵਾਲੇ ਨੂੰ ਆਪਣੇ ਪਿੱਛੇ-ਪਿੱਛੇ ਤੋਰਦੀ ਹੈ ਜਿਹੜਾ ਇਸ ਅਣਵੇਖੀ ਦੁਨੀਆਂ ਵਿਚ ਗੁਆਚ ਵੀ ਸਕਦਾ ਹੈ ਉਹਨੇ ਇੱਕ ਖੁਦਰੋਅ ਸਪੋਨਟੇਨੀਅਸ ਤਰੀਕੇ ਨਾਲ ਆਪਣੀ ਸ਼ਾਇਰੀ ਦੀ ਦੁਨੀਆ ਬਣਾਈ ਹੈ ਇਸ ਦੁਨੀਆ ਵਿਚ ਸ਼ਿਵ ਕੁਮਾਰ ਬਟਾਲਵੀ ਦੇ ਜ਼ਿਕਰ ’ਤੇ ਮੈਨੂੰ ਲੱਗਿਆ ਕਿ ਉਹ ਬੜੇ ਭੌਲਪਣੇ ਨਾਲ ਉਹਦੀ ਬਾਹ ਫੜ ਕਹਿ ਰਹੀ ਹੈ ਕਿ ਆ ਮੈਂ ਤੈਨੂੰ ਆਪਣੇ ਦਿਲ ਦੀ ਦੁਨੀਆ ਦਾ ਨਕਸ਼ਾ ਦਿਖਾਵਾਂ ਇਸ ਦੁਨੀਆਂ ਵਿਚ ਟੁਰ ਗਏ ਸੱਜਣਾ ਦੇ ਪੈਰਾਂ ਦੇ ਨਿਸ਼ਾਨ ਨੇ, ਮਹਬਿੂਬ ਨੂੰ ਅਲਵਿਦਾ ਕਹਿਣ ਦੇ ਬੋਲ ਹਨ ਜਿਹੜੇ ਉਸ ਦੀ ਰੂਹ ਵਿਚ ਸਮਾ ਗਏ ਨੇ ਉਹ ਸ਼ਿਵ ਨਾਲ ਮਿਲਕੇ ਇੱਕ ਗੀਤ ਲਿਖਣਾ ਚਾਹੁੰਦੀ ਹੈ ਜਿਸ ਨਾਲ ਮਰੀ ਹੋਈ ਦੇਹ ਵਿਚ ਜਾਨ ਪੈ ਜਾਣੀ ਹੈ, ਇਹ ਮਰ ਚੁੱਕੀ ਦੇਹ ਗੁੰਗਾ ਬੋਲ਼ਾ ਸਮਾਜ ਹੈ, ਦੌੜਦਾ ਹੋਇਆ ਸ਼ਹਿਰ ਹੈ ਜੋ ਚੁੱਪ ਹੋ ਗਿਆ ਹੈ ਉਹ-ਯਾਦਾਂ ਦੇ ਸਿਵਿਆਂ ਦੇ ਸੇਕ ਤੋਂ ਮੁਕਤ ਹੋਣਾ ਚਾਹੁੰਦਾ ਹੈ ਪਰ ਯਾਦ ਤਾਂ ਨੌਸਟੈਲਜੀਆ ਤੇ ਮੱਕੜੀ ਦਾ ਜਾਲ਼ਾ ਹੈ, ਉਸ ਦੀ ਸ਼ਾਇਰੀ ਦਾ ਡਿਕਸ਼ਨ ਖੁੱਲ੍ਹਾ ਡੁੱਲਾ ਹੈ ਸ਼ਬਦਾਵਲੀ ਬਹੁਤ ਕੱਸੀ ਹੋਈ ਨਹੀਂ, ਇੱਕ ਹੁੱਨਰਮੰਦੀ ਦਿਸਦੀ ਹੈ |


การให้คะแนนและรีวิว

5.0
1 รีวิว

เกี่ยวกับผู้แต่ง

Neer is IT software Analyst by profession and poetess at heart. She loves reading and writing poems in her reginal language Punjabi.

Contact: [email protected]

ให้คะแนน eBook นี้

แสดงความเห็นของคุณให้เรารับรู้

ข้อมูลในการอ่าน

สมาร์ทโฟนและแท็บเล็ต
ติดตั้งแอป Google Play Books สำหรับ Android และ iPad/iPhone แอปจะซิงค์โดยอัตโนมัติกับบัญชีของคุณ และช่วยให้คุณอ่านแบบออนไลน์หรือออฟไลน์ได้ทุกที่
แล็ปท็อปและคอมพิวเตอร์
คุณฟังหนังสือเสียงที่ซื้อจาก Google Play โดยใช้เว็บเบราว์เซอร์ในคอมพิวเตอร์ได้
eReader และอุปกรณ์อื่นๆ
หากต้องการอ่านบนอุปกรณ์ e-ink เช่น Kobo eReader คุณจะต้องดาวน์โหลดและโอนไฟล์ไปยังอุปกรณ์ของคุณ โปรดทำตามวิธีการอย่างละเอียดในศูนย์ช่วยเหลือเพื่อโอนไฟล์ไปยัง eReader ที่รองรับ